You are here
ਮੁੱਖ ਸਫ਼ਾ
ਇਹ ਪੰਜਾਬੀ ਵੈਬਸਾਈਟ ਆਪ ਜੀ ਨੂੰ "ਜੀ ਆਇਆਂ ਨੂੰ" ਆਖਦੀ ਹੈ !
ਇਸ ਵੈਬਸਾਈਟ ਨੂੰ ਤੁਹਾਡੀ ਸੇਵਾ ਵਿੱਚ ਪ੍ਰਸਤੁੱਤ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ!!!
ਇਹ ਇੱਕ ਮਸੀਹੀ ਵੈਬਸਾਈਟ ਹੈ ਜੋ ਕਿ ਖ਼ਾਸ ਤੋਰ ਤੇ ਪੰਜਾਬੀ ਮਸੀਹੀਆਂ ਦੇ ਲਈ ਬਣਾਈ ਗਈ ਹੈ I ਇਸ ਵੈਬਸਾਈਟ ਤੇ ਤੁਸੀਂ ਪੰਜਾਬੀ ਵਿੱਚ ਪਵਿੱਤਰ ਬਾਈਬਲ, ਮਸੀਹੀ ਸਾਹਿਤ, ਗੀਤ, ਵੀਡੀਓ, ਆਦਿ ਪੜ੍ਹ, ਵੇਖ, ਸੁਣ ਅਤੇ ਡਾਊਨਲੋਡ ਕਰ ਸਕਦੇ ਹੋ I ਇਹ ਤੁਹਾਡੇ ਲਈ ਮੁਫਤ ਵਿੱਚ ਉਪਲਬਧ ਹੈ I ਸਾਨੂੰ ਉਮੀਦ ਹੈ ਇਹ ਵੈਬਸਾਈਟ ਤੁਹਾਨੂੰ ਪਸੰਦ ਆਵੇਗੀ ਅਤੇ ਮਸੀਹ ਦੇ ਬਾਰੇ ਹੋਰ ਜਾਣਨ ਵਿੱਚ ਤੁਹਾਡੀ ਸਹਾਇਤਾ ਕਰੇਗੀ ਅਤੇ ਤੁਸੀਂ ਇਸ ਦਾ ਉਪਯੋਗ ਪਰਮੇਸ਼ਵਰ ਦੀ ਵਡਿਆਈ ਕਰਨ ਲਈ ਕਰੋਗੇ I
Copyright © 2023, Punjabi Virsa